ਆਪਣੀਆਂ NDIS ਸੇਵਾਵਾਂ ਬਾਰੇ ਆਪਣੀ ਰਾਏ ਦੇਣਾ ਚਾਹੁੰਦੇ ਹੋ?
ਤੁਹਾਨੂੰ ਇਹ ਹੱਕ ਹੈ ਕਿ ਤੁਸੀਂ ਆਪਣੀਆਂ ਸਹਾਇਤਾ ਸੇਵਾਵਾਂ ਬਾਰੇ ਜਾਣੋ, ਆਪਣੀ ਗੱਲ ਕਹੋ ਅਤੇ ਆਪਣੀ ਰਾਏ ਸਾਂਝੀ ਕਰੋ, ਅਤੇ ਪੰਜਾਬੀ ਵਿੱਚ ਮੁਫ਼ਤ ਮੱਦਦ ਲਵੋ।
ਆਪਣੀ ਰਾਏ ਪੂਰੇ ਭਰੋਸੇ ਨਾਲ ਸਾਂਝੀ ਕਰਨ ਲਈ ਪੰਜਾਬੀ ਭਾਸ਼ਾ ਵਿੱਚ ਵਿਹਾਰਕ ਗਾਈਡਾਂ ਅਤੇ ਵੀਡੀਓਜ਼ ਲਈ 'SSI The Rights Path' ਲਿਖਕੇ ਖੋਜੋ।
ਭਾਵੇਂ ਤੁਸੀਂ ਅਪਾਹਜਤਾ ਨਾਲ ਜੀਵਨ ਬਤੀਤ ਕਰ ਰਹੇ ਹੋ ਜਾਂ ਕੋਈ ਦੇਖਭਾਲਕਰਤਾ ਹੋ – ਤੁਹਾਡੀ ਰਾਏ ਮਾਇਨੇ ਰੱਖਦੀ ਹੈ।
SSI ਨੂੰ ਤੁਹਾਡੇ ਲਈ ਉਹ NDIS ਸੇਵਾਵਾਂ ਪ੍ਰਾਪਤ ਕਰਨ ਵਿੱਚ ਤੁਹਾਡੀ ਮੱਦਦ ਕਰਨ ਦਿਓ ਜਿੰਨ੍ਹਾ ਦੇ ਤੁਸੀਂ ਹੱਕਦਾਰ ਹੋ।
--------------------
Want to have your say about your NDIS services?
You have the right to know your supports, to speak up and share feedback, and to receive free help in Khmer, Punjabi, Urdu, and Vietnamese.
Search ‘SSI The Rights Path’ for practical guides and videos in these languages to help you share feedback with confidence.
Whether you're living with disability or a carer, your voice matters.
Let SSI help you get the NDIS services you deserve.
Listen in English, Khmer, Punjabi, and Urdu. Produced by the NEMBC.
For more information, visit https://www.ssi.org.au/our-services/disability/the-rights-path-project/

Listen in Urdu | Know your rights | The Rights Path Project from SSI
00:27

Listen in Khmer | Know your rights | The Rights Path Project from SSI
00:30

Listen in English | Know your rights | The Rights Path Project from SSI
00:27